50 ਸਾਲਾਂ ਦਾ ਸਾਥ
ਏਬੀਪੀ ਸਾਂਝਾ | 11 Oct 2016 04:26 PM (IST)
1
ਓਦੋਂ ਦੀਲਿਪ 44 ਸਾਲਾਂ ਦੇ ਸੀ ਅਤੇ ਸਾਏਰਾ 25 ਸਾਲਾਂ ਦੀ।
2
ਸਦਾਬਹਾਰ ਕਲਾਕਾਰ ਦੀਲਿਪ ਕੁਮਾਰ ਅਤੇ ਉਹਨਾਂ ਦੀ ਪਤਨੀ ਸਾਏਰਾ ਬਾਨੋ ਦੇ ਵਿਆਹ ਨੂੰ ਅੱਜ 50 ਸਾਲ ਪੂਰੇ ਹੋ ਗਏ ਹਨ।
3
ਦੀਲਿਪ ਅਤੇ ਸਾਏਰਾ ਨੇ 1966 ਵਿੱਚ ਵਿਆਹ ਕਰਾਇਆ ਸੀ।
4
ਉਹਨਾਂ ਲਿੱਖਿਆ, ਤੁਮ ਚਾਂਦ ਕੀ ਬੇਟੀ ਹੋ, ਸਵਰਗ ਸੇ ਆਈ ਹੋ।
5
ਇਹਨਾਂ ਤਸਵੀਰਾਂ ਰਾਹੀਂ ਦੀਲਿਪ ਕੁਮਾਰ ਨੇ ਸਾਏਰਾ ਤੇ ਅਾਪਣਾ ਸਫਰ ਸਾਂਝਾ ਕੀਤਾ।