ਹਾਲ ਹੀ ਵਿੱਚ ਇੱਕ ਈਵੈਂਟ ਦੌਰਾਨ ਦੀਪਿਕਾ ਦਿੱਲੀ ਪਹੁੰਚੀ। ਦੀਪਿਕਾ ਨੇ ਫਲੋਰਲ ਸਾੜੀ ਪਾ ਰੱਖੀ ਸੀ ਜਿਸ ਵਿੱਚ ਉਹ ਬੇਹਦ ਖੂਬਸੂਰਤ ਲੱਗ ਰਹੀ ਸੀ।