ਸਟਾਰ ਸਕ੍ਰੀਨ ਐਵਾਰਡਸ 'ਤੇ ਵੈਸੇ ਤਾਂ ਬਾਲੀਵੁੱਡ ਦੀ ਹਰ ਹਸੀਨਾ ਬਾਕਮਾਲ ਲੱਗ ਰਹੀ ਸੀ ਪਰ ਸਭ ਤੋਂ ਵੱਧ ਆਕਰਸ਼ਿਤ ਲੱਗੀ ਦੀਪਿਕਾ ਪਾਡੂਕੋਣ। ਕਾਲੀ ਪੋਸ਼ਾਕ ਵਿੱਚ ਡਿੱਪੀ ਨੇ ਲੁੱਟ ਲਿਆ ਮੇਲਾ, ਵੇਖੋ ਤਸਵੀਰਾਂ।