ਇਹ ਪੁਰਾਣੀ ਤਸਵੀਰ ਵੇਖ ਆਪ ਹੀ ਸ਼ਰਮਾ ਜਾਏਗੀ ਦੀਪਿਕਾ
ਏਬੀਪੀ ਸਾਂਝਾ | 22 Dec 2016 12:46 PM (IST)
1
ਹੁਣ ਦੀਪਿਕਾ ਦੀਆਂ ਦਿਲਕਸ਼ ਅਦਾਵਾਂ 'ਤੇ ਹਰ ਕੋਈ ਮਰਦਾ ਹੈ।
2
ਇਹ ਉਸ ਸਮੇਂ ਦੀ ਤਸਵੀਰ ਹੈ ਜਦ ਦੀਪਿਕਾ ਨੇ ਐਕਸਟਿੰਗ ਸਕੂਲ ਜਾਣਾ ਸ਼ੁਰੂ ਕੀਤਾ ਸੀ।
3
ਦੀਪਿਕਾ ਨੂੰ ਵੇਖ ਕਹਿਣਾ ਔਖਾ ਸੀ ਕਿ ਉਹ ਇੰਨੀ ਦੂਰ ਤਕ ਪਹੁੰਚੇਗੀ।
4
ਸਾਹਨੂੰ ਵੀ ਦੀਪਿਕਾ 'ਤੇ ਮਾਣ ਹੈ।
5
ਅਦਾਕਾਰਾ ਦੀਪਿਕਾ ਪਾਡੂਕੋਣ ਹੁਣ ਭਾਵੇਂ ਹੀ ਹਾਲੀਵੁੱਡ ਜਾ ਚੁਕੀ ਹੈ ਪਰ ਉਹਨਾਂ ਦੀਆਂ ਇਹ ਤਸਵੀਰਾਂ ਪੁਰਾਣੇ ਦਿਨ ਯਾਦ ਦਿਲਾ ਰਹਿਆਂ ਹਨ।
6
ਪਰ ਸ਼ਾਅਦ ਦੀਪਿਕਾ ਵੀ ਆਪਣੀ ਉਸ ਵੇਲੇ ਦੀ ਤਸਵੀਰ ਵੇਖ ਹੈਰਾਨ ਰਹਿ ਜਾਏਗੀ।