ਇਸ ਮੌਕੇ ਦੀਪਿਕਾ ਕਾਲੇ ਕਪੜਿਆਂ ਵਿੱਚ ਕਹਿਰ ਢਾ ਰਹੀ ਸੀ, ਵੇਖੋ ਤਸਵੀਰਾਂ।
ਅਦਾਕਾਰਾ ਦੀਪਿਕਾ ਪਾਡੂਕੋਣ ਨੇ ਮੁੰਬਈ ਵਿੱਚ ਆਪਣੀ ਡੈਬਿਊ ਹਾਲੀਵੁੱਡ ਫਿਲਮ XXX ਦਾ ਟ੍ਰੇਲਰ ਲਾਂਚ ਕੀਤਾ।