ਆਪਣੀ ਪਹਿਲੀ ਹਾਲੀਵੁੱਡ ਫਿਲਮ ਦੇ ਪ੍ਰੀਮਿਅਰ 'ਤੇ ਦੀਪਿਕਾ ਪਾਡੂਕੋਣ ਪੂਰੇ ਮੂਡ ਵਿੱਚ ਨਜ਼ਰ ਆਈ। ਤਸਵੀਰਾਂ ਵਿੱਚ ਵੇਖੋ ਕਿਵੇਂ ਉਹਨਾਂ ਨੇ ਲੂੰਗੀ ਡਾਂਸ ਕੀਤਾ।