ਪ੍ਰਿਅੰਕਾ ਫਿਰ ਬਣੀ ਪਸੰਦੀਦਾ ਅਦਾਕਾਰਾ
ਏਬੀਪੀ ਸਾਂਝਾ | 19 Jan 2017 12:18 PM (IST)
1
2
3
ਪ੍ਰਿਅੰਕਾ ਨੇ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ।
4
ਇਸ ਵਿੱਚ ਪ੍ਰਿਅੰਕਾ ਐਲੇਕਸ ਪੈਰਿਸ਼ ਦਾ ਕਿਰਦਾਰ ਨਿਭਾਉਂਦੀ ਹੈ।
5
ਪ੍ਰਿ੍ਅੰਕਾ ਨੂੰ ਇਹ ਐਵਾਰਡ ਅਮਰੀਕਨ ਟੀਵੀ ਸ਼ੋਅ ਕੁਆਨਟੀਕੋ 2 ਲਈ ਮਿੱਲਿਆ ਹੈ।
6
ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਪਸੰਦੀਦਾ ਅਦਾਕਾਰਾ ਦੇ ਲਈ ਪੀਪਲਸ ਚੌਏਸ ਐਵਾਰਡ ਜਿੱਤਿਆ ਹੈ।
7
ਇਹ ਦੂਜੀ ਵਾਰ ਹੈ ਕਿ ਪ੍ਰਿਅੰਕਾ ਨੂੰ ਇਹ ਐਵਾਰਡ ਮਿੱਲਿਆ ਹੈ।