✕
  • ਹੋਮ

ਹਸਪਤਾਲ ਤੋਂ ਘਰ ਪਰਤੇ ਦਿਲੀਪ ਕੁਮਾਰ

ਏਬੀਪੀ ਸਾਂਝਾ   |  16 Dec 2016 12:10 PM (IST)
1

ਦਿਲੀਪ ਕੁਮਾਰ 11 ਦਸੰਬਰ ਨੂੰ 94 ਸਾਲਾਂ ਦੇ ਹੋਏ ਸਨ।

2

ਹਫਤੇ ਬਾਅਦ ਉਹ ਹਸਪਤਾਲ ਤੋਂ ਵੀਰਵਾਰ ਨੂੰ ਘਰ ਗਏ।

3

ਸਦਾਬਹਾਰ ਕਲਾਕਾਰ ਦਿਲੀਪ ਕੁਮਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

4

ਵਹੁਟੀ ਸਾਏਰਾ ਬਾਨੋ ਨੇ ਦੱਸਿਆ ਕਿ ਦਿਲੀਪ ਜੀ ਹੁਣ ਠੀਕ ਹਨ।

5

ਪੈਰਾਂ ਵਿੱਚ ਸੂਜਨ ਕਰਕੇ ਉਹਨਾਂ ਨੂੰ ਭਰਤੀ ਕਰਾਇਆ ਗਿਆ ਸੀ।

  • ਹੋਮ
  • ਬਾਲੀਵੁੱਡ
  • ਹਸਪਤਾਲ ਤੋਂ ਘਰ ਪਰਤੇ ਦਿਲੀਪ ਕੁਮਾਰ
About us | Advertisement| Privacy policy
© Copyright@2026.ABP Network Private Limited. All rights reserved.