✕
  • ਹੋਮ

ਰੈਡ ਕਾਰਪੇਟ 'ਤੇ ਦਿਲਜੀਤ ਦੀ ਸਾਊ ਲੁੱਕ !

ਏਬੀਪੀ ਸਾਂਝਾ   |  20 Dec 2016 12:34 PM (IST)
1

2

ਦਿਲਜੀਤ ਦੋਸਾਂਝ ਬੀਤੀ ਸ਼ਾਮ ਮੁੰਬਈ ਵਿੱਚ ਸਟਾਰਡਸਟ ਐਵਾਰਡਸ ਦੇ ਰੈਡ ਕਾਰਪੇਟ 'ਤੇ ਨਜ਼ਰ ਆਏ। ਚਿੱਟੇ ਕੋਟ ਅਤੇ ਕਾਲੀ ਬੋ ਵਿੱਚ ਦਿਲਜੀਤ ਖੂਬ ਜੱਚ ਰਹੇ ਸਨ।

3

ਹਾਲਾਂਕਿ ਦਿਲਜੀਤ ਨੂੰ ਬੈਸਟ ਡੈਬਿਊ ਦਾ ਐਵਾਰਡ ਨਹੀਂ ਮਿੱਲਿਆ।

4

ਦਿਲਜੀਤ ਨੇ ਐਵਾਰਡਸ ਵਿੱਚ ਪੰਜਾਬੀ ਗਾਣਿਆਂ ਤੇ ਪਰਫੌਰਮ ਵੀ ਕੀਤਾ।

5

ਇਹਨਾਂ ਐਵਾਰਡਸ ਨੂੰ ਲੈਕੇ ਦਿਲਜੀਤ ਸੋਸ਼ਲ ਮੀਡੀਆ ਤੇ ਬੇਹਦ ਉਤਸ਼ਾਹਿਤ ਨਜ਼ਰ ਆਏ।

6

ਅੱਜ ਦਿਲਜੀਤ ਦਾ ਪੰਜਾਬੀ ਗਾਣਾ ਲੈਮਬੜਗਿਨੀ ਵੀ ਰਿਲੀਜ਼ ਹੋਣ ਜਾ ਰਿਹਾ ਹੈ।

  • ਹੋਮ
  • ਬਾਲੀਵੁੱਡ
  • ਰੈਡ ਕਾਰਪੇਟ 'ਤੇ ਦਿਲਜੀਤ ਦੀ ਸਾਊ ਲੁੱਕ !
About us | Advertisement| Privacy policy
© Copyright@2026.ABP Network Private Limited. All rights reserved.