✕
  • ਹੋਮ

ਦਿਲਜੀਤ ਲੁੱਟ ਰਹੇ ਬਰਫ ਦਾ ਮਜ਼ਾ

ਏਬੀਪੀ ਸਾਂਝਾ   |  27 Dec 2016 12:28 PM (IST)
ਦਿਲਜੀਤ ਲੁੱਟ ਰਹੇ ਬਰਫ ਦਾ ਮਜ਼ਾ
1

ਦਿਲਜੀਤ ਦੋਸਾਂਝ ਅੱਜ ਕਲ੍ਹ ਅਮਰੀਕਾ ਵਿੱਚ ਛੁੱਟਿਆਂ ਮਨਾ ਰਹੇ ਹਨ।

2

ਪੰਜਾਬੀ ਗਾਣੇ 'ਲੈਮਬਰਗਿਨੀ' ਦੇ ਹਿੱਟ ਹੋਣ ਤੋਂ ਬਾਅਦ ਦਿਲਜੀਤ ਕ੍ਰਿਸਮਤ ਅਤੇ ਨਵੇਂ ਸਾਲ 'ਤੇ ਇੰਜੌਏ ਕਰ ਰਹੇ ਹਨ।

3

ਇਹ ਦਿਲਜੀਤ ਦੀ ਗੱਡੀ ਹੈ ਜਿਹੜੀ ਬਰਫ ਨਾਲ ਭਰੀ ਹੋਈ ਹੈ।

4

ਉਹਨਾਂ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ।

5

ਕੜਾਕੇ ਦੀ ਸਰਦੀ ਵਿੱਚ ਦਿਲਜੀਤ ਬਰਫ ਦਾ ਮਜ਼ਾ ਲੁੱਟ ਰਹੇ ਹਨ।

6

ਆਪਣੇ ਫੈਨਸ ਨੂੰ ਵੀ ਤਸਵੀਰਾਂ ਰਾਹੀਂ ਬਰਫ ਲਈ ਲਲਚਾ ਰਹੇ ਹਨ ਦਿਲਜੀਤ।

  • ਹੋਮ
  • ਬਾਲੀਵੁੱਡ
  • ਦਿਲਜੀਤ ਲੁੱਟ ਰਹੇ ਬਰਫ ਦਾ ਮਜ਼ਾ
About us | Advertisement| Privacy policy
© Copyright@2026.ABP Network Private Limited. All rights reserved.