ਛਾ ਗਏ ਦਿਲਜੀਤ !
ਏਬੀਪੀ ਸਾਂਝਾ | 16 Dec 2016 12:40 PM (IST)
1
ਦਿਲਜੀਤ ਨੇ 2016 ਵਿੱਚ ਫਿਲਮ 'ਉੜਤਾ ਪੰਜਾਬ' ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ।
2
ਨਾਲ ਹੀ ਲਿੱਖਿਆ ਹੈ ਕਿ ਉਹਨਾਂ ਨੂੰ ਦਿਲਜੀਤ 'ਤੇ ਮਾਨ ਹੈ।
3
ਦਿਲਜੀਤ ਦੀ ਇਹਨਾਂ ਤਸਵੀਰਾਂ ਨੂੰ ਪੂਰੀ ਪੰਜਾਬੀ ਇੰਡਸਟ੍ਰੀ ਨੇ ਸ਼ੇਅਰ ਵੀ ਕੀਤਾ ਹੈ।
4
ਉਹ ਇੱਕ ਸ਼ੋਅ ਲਈ ਇਹਨਾਂ ਨਾਲ ਇਕੱਠੇ ਹੋਏ ਸਨ।
5
ਪੰਜਾਬੀ ਸੂਪਰਸਟਾਰ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ।