ਐਮਰਾਨ ਜੋ ਕਿ ਅਕਸਰ ਬਾਲੀਵੁੱਡ ਹਾਰਰ ਫਿਲਮਾਂ ਕਰਦੇ ਹਨ ਕਾਫੀ ਭਿਆਨਕ ਲੱਗ ਰਹੇ ਸਨ, ਵੇਖੋ ਤਸਵੀਰਾਂ।
ਅਦਾਕਾਰ ਐਮਰਾਨ ਹਾਸ਼ਮੀ ਨੇ ਹਾਲ ਹੀ ਵਿੱਚ ਹਾਲੀਵੁੱਡ ਦੇ ਵੱਖਰੇ ਵੱਖਰੇ ਵਿਲੇਨ ਦੇ ਰੂਪ ਵਿੱਚ ਇੱਕ ਮੈਗਜ਼ੀਨ ਲਈ ਫੋਟੋਸ਼ੂਟ ਕਰਾਇਆ।