✕
  • ਹੋਮ

ਫਾਰਾਹ ਖਾਨ ਦੇ ਸੰਗੀਤ 'ਤੇ ਨੱਚੇ ਸੀ ਪ੍ਰਿਅੰਕਾ ਅਤੇ ਰਾਣੀ

ਏਬੀਪੀ ਸਾਂਝਾ   |  13 Dec 2016 02:59 PM (IST)
1

ਕੋਰੀਓਗਰਾਫਰ ਅਤੇ ਨਿਰਦੇਸ਼ਕ ਫਾਰਾਹ ਖਾਨ ਦੇ ਵਿਆਹ ਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹਿਆਂ ਹਨ।

2

ਉਸ ਵੇਲੇ ਅਭਿਸ਼ੇਕ ਬੱਚਨ ਅਤੇ ਰਾਣੀ ਮੁਖਰਜੀ ਵੀ ਇੱਕ ਦੂਜੇ ਦੇ ਨਾਲ ਹੁੰਦੇ ਸਨ।

3

ਇਹ ਫਾਰਾਹ ਦੇ ਵਿਆਹ ਦੀ ਤਸਵੀਰ ਹੈ ਜਿਸ ਵਿੱਚ ਰਿਤਿਕ ਅਤੇ ਸੁਜ਼ੈਨ ਰੌਸ਼ਨ ਵੀ ਨਜ਼ਰ ਆ ਰਹੇ ਹਨ।

4

ਪ੍ਰਿਅੰਕਾ ਚੋਪੜਾ ਅਤੇ ਰਾਣੀ ਮੁਖਰਜੀ ਵੀ ਫਾਰਾਹ ਦੇ ਨਾਲ ਉਹਨਾਂ ਦੇ ਸੰਗੀਤ ਤੇ ਨੱਚ ਰਹਿਆਂ ਹਨ।

5

ਤਸਵੀਰਾਂ ਵਿੱਚ ਸ਼ਾਹਰੁਖ ਅਤੇ ਗੌਰੀ ਵੀ ਹਨ।

  • ਹੋਮ
  • ਬਾਲੀਵੁੱਡ
  • ਫਾਰਾਹ ਖਾਨ ਦੇ ਸੰਗੀਤ 'ਤੇ ਨੱਚੇ ਸੀ ਪ੍ਰਿਅੰਕਾ ਅਤੇ ਰਾਣੀ
About us | Advertisement| Privacy policy
© Copyright@2026.ABP Network Private Limited. All rights reserved.