ਇਹ ਫਿਲਮਾਂ ਗੂਗਲ 'ਤੇ ਹਿੱਟ
ਏਬੀਪੀ ਸਾਂਝਾ | 16 Dec 2016 12:18 PM (IST)
1
ਗੂਗਲ ਨੇ 2016 ਵਿੱਚ ਸਭ ਤੋਂ ਵੱਧ ਲੱਭੀ ਜਾਣ ਵਾਲੀ ਫਿਲਮਾਂ ਦੀ ਲਿਸਟ ਕੱਢੀ ਹੈ, ਕੌਣ ਹੈ ਇਸ ਲਿਸਟ ਵਿੱਚ ਸ਼ਾਮਿਲ, ਵੇਖੋ ਤਸਵੀਰਾਂ ਵਿੱਚ।
2
ਤੀਜੇ ਨੰਬਰ 'ਤੇ ਨਸ਼ਿਆਂ ਦੇ ਮੁੱਦੇ 'ਤੇ ਬਣੀ ਉੜਤਾ ਪੰਜਾਬ।
3
ਸੁਲਤਾਨ ਪਹਿਲੇ ਨੰਬਰ 'ਤੇ ਆਈ ਹੈ।
4
ਦੂਜੇ ਨੰਬਰ 'ਤੇ ਹੈ ਰਜਨੀਕਾਂਥ ਦੀ ਕਬਾਲੀ
5
ਏਅਰਲਿਫਟ ਚੌਥੇ ਨੰਬਰ 'ਤੇ ਹੈ।
6
ਐ ਦਿਲ ਹੈ ਮੁਸ਼ਕਿਲ ਪੰਜਵਾਂ ਨੰਬਰ ਲੈਕੇ ਗਈ ਹੈ।
= 6">