ਇਹ ਹਨ ਗਿੰਨੀ ਚਤਰਥ, ਕਪਿਲ ਸ਼ਰਮਾ ਦੀ ਗਰਲਫਰੈਂਡ।
ਖਬਰ ਹੈ ਕਿ ਗਿੰਨੀ ਜਾਲੰਧਰ ਦੀ ਹੈ।
ਗਿੰਨੀ ਬਾਰੇ ਕਪਿਲ ਨੇ ਟਵੀਟ ਕਰਕੇ ਦੱਸਿਆ, ਵੇਖੋ ਹੋਰ ਤਸਵੀਰਾਂ।
ਗਿੰਨੀ ਕਪਿਲ ਦੇ ਨਾਲ ਪੜ੍ਹਦੀ ਸੀ।