ਗਿੱਪੀ ਬਨਣਗੇ ਭਾਈ ਜੈਤਾ ਜੀ
ਏਬੀਪੀ ਸਾਂਝਾ | 09 Jan 2017 01:32 PM (IST)
1
ਭਾਈ ਜੈਤਾ ਜੀ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈਕੇ ਆਏ ਸਨ।
2
ਗਿੱਪੀ ਗਰੇਵਾਲ ਹੁਣ ਇੱਕ ਧਾਰਮਿਕ ਫਿਲਮ ਕਰਨ ਜਾ ਰਹੇ ਹਨ। ਇਤਿਹਾਸਿਕ ਕਿਰਦਾਰ ਭਾਈ ਜੈਤਾ ਬਨਣ ਜਾ ਰਹੇ ਹਨ।
3
ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਕਰਨਗੇ ਜਿਸਦੀ ਸ਼ੂਟਿੰਗ ਅਪ੍ਰੈਲ ਵਿੱਚ ਸ਼ੁਰੂ ਹੋਵੇਗੀ।
4
ਗਿੱਪੀ ਮੁਤਾਬਕ ਉਹ ਪਿਛਲੇ 2 ਸਾਲਾਂ ਤੋਂ ਇਸ ਫਿਲਮ 'ਤੇ ਕੰਮ ਕਰ ਰਹੇ ਸਨ।
5
ਗਿੱਪੀ ਨੇ ਫਿਲਮ ਦਾ ਪਹਿਲਾ ਪੋਸਟਰ ਅੰਮ੍ਰਿਤਸਰ ਵਿਖੇ ਲਾਂਚ ਕੀਤਾ।