ਇਸ ਖਾਸ ਵਿਆਹ ਲਈ ਦੁਬਈ ਪੁੱਜਿਆ ਬੱਚਨ ਪਰਿਵਾਰ
ਏਬੀਪੀ ਸਾਂਝਾ | 04 Apr 2017 03:06 PM (IST)
1
ਬੱਚਨ ਪਰਿਵਾਰ ਹਾਲ ਹੀ ਵਿੱਚ ਬਿਜ਼ਨਸਮੈਨ ਰਾਜਨ ਦੀ ਧੀ ਅਨੁਸ਼ਕਾ ਦੇ ਵਿਆਹ ਵਿੱਚ ਨਜ਼ਰ ਆਇਾ।
2
ਵਿਆਹ ਲਈ ਇਹ ਦੁਬਈ ਗਏ ਸਨ।
3
ਹਾਲਾਂਕਿ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਨਹੀਂ ਜਾ ਸਕੀ ਕਿਉਂਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਦੇ ਪਿਤਾ ਦਾ ਨਿਧਨ ਹੋਇਆ ਸੀ।
4
5
6
7
ਅਨੁਸ਼ਕਾ ਅਭਿਸ਼ੇਕ ਨੂੰ ਆਪਣਾ ਭਰਾ ਮੰਨਦੀ ਹੈ।