ਆਪਣੀ ਫਿਲਮ ਹਾਫ ਗਰਲਫਰੈਂਡ ਦੀ ਪ੍ਰਮੋਸ਼ਨ ਲਈ ਨੱਚ ਬੱਲਿਏ-8 ਦੇ ਸੈਟਸ 'ਤੇ ਪਹੁੰਚੇ ਅਰਜੁਨ ਕਪੂਰ ਅਤੇ ਸ਼ਰੱਧਾ ਕਪੂਰ। ਮਲਾਇਕਾ ਜੋ ਕਿ ਸ਼ੋਅ ਦੀ ਜਜ ਹੈ, ਉਹਨਾਂ ਨਾਲ ਤਸਵੀਰਾਂ ਖਿੱਚਵਾਈਆਂ।