ਤਲਾਕ ਮਗਰੋਂ ਫਿਰ ਅਦਾਕਾਰ ਰਿਤਿਕ-ਸੁਜ਼ੈਨ ਇਕੱਠੇ

ਏਬੀਪੀ ਸਾਂਝਾ   |  14 Aug 2017 05:14 PM (IST)
ਤਲਾਕ ਮਗਰੋਂ ਫਿਰ ਅਦਾਕਾਰ ਰਿਤਿਕ-ਸੁਜ਼ੈਨ ਇਕੱਠੇ
1

ਕੁਝ ਸਮਾਂ ਪਹਿਲਾਂ ਸੁਜ਼ੈਨ ਨੇ ਇੰਸਟਾਗ੍ਰਾਮ 'ਤੇ ਜੋ ਤਸਵੀਰਾਂ ਆਪਣੇ ਸਾਬਕਾ ਪਤੀ, ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਵੀ ਉਨ੍ਹਾਂ ਅਤੇ ਬੱਚੇ ਵੀ ਨਾਲ ਵਿਖਾਈ ਦਿੱਤੇ।

2

ਸੁਜ਼ੈਨ ਨੇ ਇੰਸਟਾ 'ਤੇ ਫਿਲਮ 'ਬੈਂਗ-ਬੈਂਗ' ਦੇ ਅਦਾਕਾਰ ਨੂੰ ਗਲੇ ਲਾਏ ਇੱਕ ਤਸਵੀਰ ਵੀ ਸ਼ੇਅਰ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਰਿਤਿਕ 'ਤੇ ਨਾਜ਼ ਬਹੁਤ ਨਾਜ਼ ਹੈ।

3

ਫ਼ਿਲਮ ਦੇ ਨਾਲ-ਨਾਲ ਇਨ੍ਹਾਂ ਚਾਰਾਂ ਨੇ ਖ਼ੂਬ ਮਸਤੀ ਕੀਤੀ ਸੀ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਰਿਤਿਕ ਦੀ ਤਸਵੀਰ ਸ਼ੇਅਰ ਕਰ ਕੇ ਲਿਖਿਆ ਸੀ ਕਿ ਇੰਡੀਅਨ ਸਿਨੇਮਾ ਵਿੱਚ ਸਭ ਤੋਂ ਸੋਹਣੀ ਦਿਲ ਨੂੰ ਛੋਹਣ ਵਾਲੀ ਅਦਾਕਾਰੀ ਰਿਤਿਕ! ਇਹ ਫਿਲਮ ਤੁਹਾਨੂੰ ਭਾਵੁਕ ਕਰ ਦੇਵੇਗੀ। ਫਿਲਮ ਦੀ ਟੀਮ ਯਾਮੀ ਤੇ ਨਿਰਦੇਸ਼ਕ ਸੰਜੇ ਗੁਪਤਾ ਨੂੰ ਵਧਾਈ।

4

ਤੁਹਾਨੂੰ ਇਹ ਵੀ ਰਿਤਿਕ ਰੌਸ਼ਨ ਪਿੱਛੇ ਜਿਹੇ ਅਕਸ਼ੈ ਕੁਮਾਰ ਦੀ ਫ਼ਿਲਮ 'ਜੌਲੀ ਐਲ.ਐਲ.ਬੀ. 2' ਵਿੱਚ ਪਹੁੰਚੇ ਸਨ ਤਾਂ ਉੱਥੇ ਵੀ ਸੁਜ਼ੈਨ ਖ਼ਾਨ ਨਾਲ ਮੌਜੂਦ ਸਨ। ਇਸ ਸਮੇਂ ਅਕਸ਼ੈ ਦੀ ਪਤਨੀ ਟਵਿੰਕਲ ਖੰਨਾ ਵੀ ਮੌਜੂਦ ਸੀ।

5

ਅਜਿਹਾ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਤਸਵੀਰਾਂ ਕਹਿ ਰਹੀਆਂ ਹਨ, ਜੋ ਲਗਾਤਾਰ ਆ ਰਹੀਆਂ ਹਨ।

6

ਉੱਥੇ ਉਨ੍ਹਾਂ ਦੇ ਫੈਨਜ਼ ਲਈ ਚੰਗੀ ਖ਼ਬਰ ਹੈ ਕਿ ਰਿਤਿਕ ਤੇ ਸੁਜ਼ੈਨ ਦਰਮਿਆਨ ਦੂਰੀਆਂ ਘੱਟ ਹੋ ਰਹੀਆਂ ਹਨ ਤੇ ਦੋਹਾਂ ਇਨ੍ਹੀਂ ਦਿਨੀਂ ਇਕੱਠਿਆਂ ਚੰਗਾ ਸਮਾਂ ਬਿਤਾ ਰਹੇ ਹਨ।

7

ਦੱਸ ਦਈਏ ਕਿ ਬਾਲੀਵੁੱਡ ਅਦਾਕਾਰ ਰਿਤਿਕ ਦੀ ਫਿਲਮ 'ਕਾਬਿਲ' ਨੇ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕੀਤੀ ਸੀ।

8

ਤਸਵੀਰਾਂ ਵਿੱਚ ਤੁਸੀਂ ਰਿਤਿਕ ਰੌਸ਼ਨ ਤੇ ਉਸ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ਨੂੰ ਵੇਖ ਸਕਦੇ ਹੋ। ਦੋਹਾਂ ਦੀਆਂ ਤਸਵੀਰਾਂ ਉਦੋਂ ਲਈਆਂ ਗਈਆਂ ਜਦੋਂ ਫਿਲਮ ਵੇਖ ਕੇ ਵਾਪਸ ਆ ਰਹੇ ਸਨ।

  • ਹੋਮ
  • ਬਾਲੀਵੁੱਡ
  • ਤਲਾਕ ਮਗਰੋਂ ਫਿਰ ਅਦਾਕਾਰ ਰਿਤਿਕ-ਸੁਜ਼ੈਨ ਇਕੱਠੇ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ