ਆਤਿਫ ਇਲੀਆਨਾ ਕਰ ਰਹੇ ਤੁਰਕੀ ਵਿੱਚ ਰੋਮੈਂਸ
ਏਬੀਪੀ ਸਾਂਝਾ | 19 Oct 2016 01:45 PM (IST)
1
2
3
ਇਹ ਇੱਕ ਰੋਮੈਂਟਿਕ ਸੌਂਗ ਲੱਗ ਰਿਹਾ ਹੈ ਜਿਸਨੂੰ ਬੇਹਦ ਖੂਬਸੂਰਤ ਲੋਕੇਸ਼ਨ ਵਿੱਚ ਫਿਲਮਾਇਆ ਜਾ ਰਿਹਾ ਹੈ।
4
ਅਦਾਕਾਰਾ ਇਲੀਆਨਾ ਡੀ ਕਰੂਜ਼ ਅਤੇ ਆਤਿਫ ਅਸਲਮ ਤੁਰਕੀ ਵਿੱਚ ਸ਼ੂਟ ਕਰ ਰਹੇ ਹਨ।
5
6
ਖਬਰ ਹੈ ਕਿ ਇਹ ਦੋਵੇਂ ਕਿਸੇ ਫਿਲਮ ਦੇ ਗਾਣੇ ਲਈ ਸ਼ੂਟ ਕਰ ਰਹੇ ਹਨ।
7
ਇਸ ਦਾ ਨਿਰਦੇਸ਼ਨ ਕੋਰੀਓਗ੍ਰਾਫਰ ਅਹਿਮਦ ਖਾਨ ਕਰ ਰਹੇ ਹਨ।
8
9
10
ਉਮੀਦ ਹੈ ਕਿ ਇਸ ਸ਼ੂਟ ਤੋਂ ਫਿਰ ਤੋਂ ਭਾਰਤ ਅਤੇ ਪਾਕ ਵਿੱਚ ਚਲ ਰਹੇ ਤਨਾਅ ਨੂੰ ਲੈਕੇ ਕੋਈ ਮੁੱਦਾ ਨਾ ਖੜਾ ਹੋ ਜਾਏ।