ਇੰਦਰਪ੍ਰੀਤ ਚੱਢਾ ਦੀ ਨੂੰਹ ਨੇ ਕਾਨਜ਼ ’ਚ ਫ਼ਿਲਮੀ ਹਸਤੀਆਂ ਵੀ ਪਛਾੜੀਆਂ
ਏਬੀਪੀ ਸਾਂਝਾ | 15 May 2018 05:05 PM (IST)
1
2
3
ਕਾਨਜ਼ #day3
4
ਕਾਨਜ਼ ਦੇ ਦੂਜੇ ਦਿਨ ਉਸ ਨੇ ਸਫ਼ੈਦ ਗਾਊਨ ਚੁਣਿਆ।
5
6
7
8
ਵੇਖੋ ਹੋਰ ਤਸਵੀਰਾਂ
9
2013 ਵਿੱਚ ਉਸ ਨੇ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ ‘ਦਿੱਲੀ ਵਾਲੀ ਗਰਲਫਰੈਂਡ’ ਦਾ ਨਿਰਦੇਸ਼ਨ ਕੀਤਾ।
10
ਜਪਿੰਦਰ ਕੌਰ ਭਾਰਤੀ ਫ਼ਿਲਮ ਨਿਰਦੇਸ਼ਕ, ਲੇਖਕ, ਪ੍ਰੋਡਿਊਸਰ, ਪੇਂਟਰ ਤੇ ਦੁਬਈ ਵਿੱਚ JAP FILMS LLC ਦੀ ਸੰਸਥਾਪਕ ਹੈ।
11
ਜਪਿੰਦਰ ਕੌਰ ਇੰਦਰਪ੍ਰੀਤ ਚੱਢਾ ਦੇ ਪੁੱਤਰ ਹਰਪ੍ਰੀਤ ਚੱਢਾ ਦੀ ਪਤਨੀ ਹੈ।
12
ਇਸ ਗਾਊਨ ਵਿੱਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ।
13
ਕਾਨਜ਼ ਦੇ ਰੈੱਡ ਕਾਰਪਿਟ ’ਤੇ ਉਹ ਬਲੂ ਗਾਊਨ ਵਿੱਚ ਨਜ਼ਰ ਆਈ।
14
ਪੰਜਾਬ ਦੇ ਰਈਜ਼ ਤੇ ਵਿਵਾਦਤ ਚੱਢਾ ਪਰਿਵਾਰ ਦੀ ਨੂੰਹ ਜਪਿੰਦਰ ਕੌਰ ਨੇ ਕਾਨਜ਼ ਦੇ ਰੈੱਡ ਕਾਰਪਿਟ ’ਤੇ ਆਪਣੇ ਦਿਲਕਸ਼ ਅੰਦਾਜ਼ ਨਾਲ ਸਭ ਨੂੰ ਮੰਤਰ ਮੁਗਧ ਕਰ ਦਿੱਤਾ।