ਬੀਬਰ ਦੇ ਕਾਨਸਰਟ ਵਿੱਚ ਜੈਸਮੀਨ ਦੀ ਮਸਤੀ
ਏਬੀਪੀ ਸਾਂਝਾ | 11 May 2017 01:11 PM (IST)
1
ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਵੀ ਬੀਤੀ ਰਾਤ ਜਸਟਿਨ ਬੀਬਰ ਦੇ ਕਾਨਸਰਟ 'ਤੇ ਗਈ ਸੀ।
2
3
ਜੈਸਮੀਨ ਨੇ ਆਪਣੀ ਸਨੈਪਚੈਟ ਆਈਡੀ 'ਤੇ ਕਾਨਸਰਟ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ।
4
5
6
ਜੈਸਮੀਨ ਮੁੰਬਈ ਵਿੱਚ ਹੀ ਰਹਿੰਦੀ ਹੈ।
7
8
ਉਹਨਾਂ ਨੇ ਆਪਣੀ ਭੈਣ ਅਤੇ ਦੋਸਤਾਂ ਨਾਲ ਖੂਬ ਸਸਤੀ ਕੀਤੀ, ਵੇਖੋ ਤਸਵੀਰਾਂ।