ਇੱਥੇ ਉਹਨਾਂ ਦੇ ਦੋਸਤ ਰਿਸ਼ੀ ਕਪੂਰ, ਰਾਕੇਸ਼ ਰੌਸ਼ਨ ਅਤੇ ਪ੍ਰੇਮ ਚੋਪੜਾ ਵੀ ਪਹੁੰਚੇ ਸਨ।
ਬੀਤੇ ਜ਼ਮਾਨੇ ਦੇ ਅਦਾਕਾਰ ਜੀਤੇਂਦਰ ਨੇ ਆਪਣਾ 75ਵਾਂ ਜਨਮਦਿਨ ਜੈਪੁਰ ਵਿੱਚ ਮਨਾਇਆ।
ਜੀਤੇਂਦਰ ਦੀ ਧੀ ਏਕਤਾ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ।