ਜੌਨ ਸੀਨਾ ਨੇ ਰਿੰਗ ਵਿੱਚ ਕੀਤਾ ਗਰਲਫਰੈਂਡ ਨੂੰ ਪ੍ਰਪੋਜ਼
ਏਬੀਪੀ ਸਾਂਝਾ | 05 Apr 2017 12:59 PM (IST)
1
ਰੈਸਲਰ ਜੌਨ ਸੀਨਾ ਨੇ ਆਪਣੀ ਗਰਲਫਰੈਂਡ ਨਿਕੀ ਬੈਲਾ ਨੂੰ ਰਿੰਗ ਵਿੱਚ ਵਿਆਹ ਲਈ ਪ੍ਰਪੋਜ਼ ਕੀਤਾ।
2
ਇਹ ਦੋਵੇਂ ਜਲਦ ਵਿਆਹ ਕਰਾ ਲੈਣਗੇ।
3
ਜੌਨ ਦੇ ਫੈਨਸ ਇਸਨੂੰ ਵੇਖ ਬੇਹਦ ਉਤਸ਼ਾਹਿਤ ਹੋਏ।
4
ਨਿਕੀ ਨੇ ਵੀ ਝੱਟ ਹਾਮੀ ਭਰ ਦਿੱਤੀ।
5
ਜੌਨ ਉਹਨਾਂ ਲਈ ਅੰਗੂਠੀ ਲੈਕੇ ਆਏ ਸਨ।