ਕਾਜੋਲ ਨੇ ਆਪਣੇ ਪਹਿਲੇ ਪਿਆਰ ਬਾਰੇ ਕੀਤਾ ਖੁਲਾਸਾ
ਏਬੀਪੀ ਸਾਂਝਾ | 12 Nov 2017 02:01 PM (IST)
1
ਤਸਵੀਰਾਂ: ਇੰਸਟਾਗ੍ਰਾਮ
2
ਕਾਜੋਲ ਨੇ ਆਪਣੀ ਜਵਾਨੀ ਵੇਲੇ ਦੀ ਤਸਵੀਰ ਅਪਲੋਡ ਕੀਤੀ ਹੈ ਜਿਸ ਵਿੱਚ ਉਹ ਆਪਣੀ ਮਨਪਸੰਦ ਦੀ ਕਾਰ 'ਤੇ ਬੈਠੀ ਹੈ। ਫ਼ੋਟੋ ਕੈਪਸ਼ਨ ਵਿੱਚ ਲਿਖਿਆ ਹੈ ਕਿ ਇਹ ਮੇਰਾ ਪਹਿਲਾ ਪਿਆਰ ਹੈ, ਜੋ ਹਮੇਸ਼ਾ ਬਰਕਰਾਰ ਰਹੇਗਾ।
3
ਬਲਕਿ ਕਾਜੋਲ ਦੇ ਅਜਿਹੇ ਪਿਆਰ ਬਾਰੇ ਦੱਸ ਰਹੇ ਹਾਂ ਜਿਸ ਨੂੰ ਅੱਜ ਵੀ ਯਾਦ ਕਰਦੀ ਹੈ।
4
ਘਬਰਾਓ ਨਾ..! ਅਸੀਂ ਕਾਜੋਲ ਦੇ ਕਿਸੇ ਅਫੇਅਰ ਦੀ ਗੱਲ ਨਹੀਂ ਕਰ ਰਹੇ।
5
ਕਾਜੋਲ ਨੇ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸਾਂਝੀ ਕੀਤੀ ਹੈ ਤੇ ਉਸ ਦੇ ਨਾਲ ਹੀ ਆਪਣੇ ਪਹਿਲੇ ਪਿਆਰ ਬਾਰੇ ਦੱਸਿਆ ਹੈ।
6
ਜੀ ਹਾਂ, ਕਾਜੋਲ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਇਸ ਗੱਲ ਦਾ ਖੁਲਾਸਾ ਕੀਤਾ ਹੈ।
7
ਪਰ ਕੀ ਤੁਸੀਂ ਜਾਣਦੇ ਹੋ ਕਿ ਅਜੇ ਦੇਵਗਨ ਨਾਲ ਵਿਆਹ ਕਰਨ ਤੋਂ ਪਹਿਲਾਂ ਵੀ ਕਾਜੋਲ ਦਾ ਕੋਈ ਪਹਿਲਾ ਪਿਆਰ ਸੀ।
8
ਬਾਲੀਵੁੱਡ ਅਦਾਕਾਰਾ ਕਾਜੋਲ ਦੇ ਵਿਆਹ ਨੂੰ ਕਈ ਸਾਲ ਹੋ ਚੁੱਕੇ ਹਨ। ਉਸ ਦੇ ਦੋ ਪਿਆਰੇ-ਪਿਆਰੇ ਬੱਚੇ ਵੀ ਹਨ।