ਕਰੀਨਾ ਦੇ ਨਾਲ ਡਿਜ਼ਾਈਨਰ ਮਨੀਸ਼ ਮਲਹੋਤਰਾ ਨਜ਼ਰ ਆਏ।
ਕਰੀਨਾ ਨੇ ਬਲੈਕ ਗਾਉਨ ਪਾਇਆ ਸੀ ਜਿਸ ਵਿੱਚ ਸਾਫ ਨਜ਼ਰ ਆਇਆ ਉਹਨਾਂ ਦਾ ਬੇਬੀ ਬਮਪ।
ਕਰੀਨਾ ਕਪੂਰ ਖਾਨ ਨੇ ਹਾਲ ਹੀ ਵਿੱਚ ਵੋਗ ਮੈਗਜ਼ੀਨ ਲਈ ਫੋਟੋਸ਼ੂਟ ਕਰਾਇਆ।