ਹਾਲ ਹੀ ਵਿੱਚ ਮੁੰਬਈ ਵਿੱਚ ਹੋਈ ਇੱਕ ਪਾਰਟੀ ਤੇ ਪਹੁੰਚੀ ਬਾਲੀਵੁੱਡ ਹਸੀਨਾਵਾਂ। ਕੈਟਰੀਨਾ ਕੈਫ, ਕੰਗਨਾ ਰਨੌਤ, ਕਰਿਤਿ ਸੈਨਨ ਅਤੇ ਹੋਰ ਅਦਾਕਾਰਾਂ ਨੇ ਵਿਖਾਇਆ ਸਟਾਈਲ।