ਲੀਜ਼ਾ ਨੇ ਦਿੱਤਾ ਬੇਟੇ ਨੂੰ ਜਨਮ
ਏਬੀਪੀ ਸਾਂਝਾ | 20 May 2017 01:26 PM (IST)
1
ਅਦਾਕਾਰਾ ਲੀਜ਼ਾ ਹੇਡਨ ਨੇ ਤਿੰਨ ਦਿਨ ਪਹਿਲਾਂ ਲੰਡਨ ਵਿੱਚ ਬੇਟੇ ਨੂੰ ਜਨਮ ਦਿੱਤਾ ਹੈ।
2
ਲੀਜ਼ਾ ਫਿਲਮ 'ਕੁਈਨ' ਤੋਂ ਮਸ਼ਹੂਰ ਹੋਈ ਸੀ।
3
4
ਲੀਜ਼ਾ ਅਤੇ ਉਹਨਾਂ ਦੇ ਪਤੀ ਨੇ ਬੇਟੇ ਦਾ ਨਾਮ ਜ਼ੈਕ ਲਾਲਵਾਨੀ ਰੱਖਿਆ ਹੈ।
5
6
ਦੋਹਾਂ ਨੇ ਪਿਛਲੇ ਸਾਲ ਵਿਆਹ ਕਰਾਇਆ ਸੀ।
7
8
ਪ੍ਰੈਗਨੰਸੀ ਦੌਰਾਨ ਲੀਜ਼ਾ ਨੇ ਕਾਫੀ ਤਸਵੀਰਾਂ ਵਿੱਚ ਸਾਂਝੀਆਂ ਕੀਤੀਆਂ ਸਨ।
9
10
11
12