ਮਲਾਇਕਾ ਦਾ ਕਹਿਣਾ ਹੈ ਕਿ ਵਰਜਿਸ਼ ਅਤੇ ਖੁਸ਼ ਰਹਿਣਾ ਇਸ ਜਵਾਨੀ ਦਾ ਰਾਜ਼ ਹੈ।
ਹਾਲ ਹੀ ਵਿੱਚ ਵੀ ਮਲਾਇਕਾ ਨੂੰ ਸਪੌਟ ਕੀਤਾ ਗਿਆ।
ਆਏ ਦਿਨ ਮਲਾਇਕਾ ਦਾ ਗਲੈਮਰ ਭਰਾ ਅੰਦਾਜ਼ ਵੇਖਣ ਨੂੰ ਮਿੱਲਦਾ ਹੈ।
ਮਲਾਇਕਾ ਅਰੋੜਾ ਖਾਨ ਵੱਧਦੀ ਉਮਰ ਦੇ ਨਾਲ ਹੋਰ ਵੀ ਜਵਾਨ ਹੋ ਰਹੀ ਹੈ।