ਮੱਲਿਕਾ ਸ਼ੇਰਾਵਤ ਨੇ ਬਟੋਰੀਆਂ ਸਿਫਤਾਂ
ਏਬੀਪੀ ਸਾਂਝਾ | 18 May 2017 03:45 PM (IST)
1
ਮੱਲਿਆ ਨੇ ਇਸ ਪੋਸ਼ਾਕ ਨਾਲ ਮੇਲਾ ਲੁੱਟ ਲਿਆ।
2
ਉਹਨਾਂ ਦਾ ਗਾਊਨ ਬੇਹਦ ਖੂਬਸੂਰਤ ਲੱਗ ਰਿਹਾ ਸੀ।
3
ਦੀਪਿਕਾ ਦੀ ਪੋਸ਼ਾਕ ਦੀ ਵੀ ਖੂਬ ਸਿਫਤਾਂ ਹੋ ਰਹਿਆਂ ਹਨ।
4
ਮੱਲਿਆ ਹਰ ਸਾਲ ਕਾਨਸ ਵਿੱਚ ਸ਼ਿਰਕਤ ਕਰਦੀ ਹੈ।
5
ਦੀਪਿਕਾ ਪਾਡੂਕੋਣ ਤੋਂ ਇਲਾਵਾ ਅਦਾਕਾਰਾ ਮੱਲਿਕਾ ਸ਼ੇਰਾਵਤ ਨੂੰ ਵੀ 70ਵੇਂ ਕਾਨਸ ਫਿਲਮ ਫੈਸਟਿਵਲ ਦੀ ਓਪਨਿੰਗ ਸੈਰੇਮਨੀ ਵਿੱਚ ਵੇਖਿਆ ਗਿਆ।