ਸ਼ਾਦੀ ਸ਼ੁਦਾ ਹੈ ਬਿੱਗ ਬਾਸ ਦਾ ਵਿਜੇਤਾ ?
ਏਬੀਪੀ ਸਾਂਝਾ | 01 Feb 2017 02:29 PM (IST)
1
ਜਿੱਤਣ ਦਾ ਈਨਾਮ ਮਨਵੀਰ ਨੂੰ 40 ਲੱਖ ਰੁਪਏ ਮਿਲੇ ਹਨ।
2
ਮਨਵੀਰ ਨੇ ਸ਼ੋਅ ਜਿੱਤ ਲਿਆ ਹੈ।
3
ਬਿੱਗ ਬਾਸ 10 ਦੇ ਵਿਜੇਤਾ ਮਨਵੀਰ ਗੁਰਜਰ ਦੇ ਵਿਆਹ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹਿਆਂ ਹਨ।
4
ਦੱਸ ਰਹੇ ਹਨ ਕਿ ਮਨਵੀਰ ਸ਼ਾਦੀ ਸ਼ੁਦਾ ਹੈ ਹਾਲਾਂਕਿ ਮਨਵੀਰ ਨੇ ਕਦੇ ਇਸ ਬਾਰੇ ਨਹੀਂ ਦੱਸਿਆ।