ਬਿੱਗ ਬਾਸ 10 ਦੇ ਕਨਟੈਸਟੰਟ ਮਨਵੀਰ ਗੁੱਜਰ ਹੁਣ ਪਹਿਲਾਂ ਵਾਂਗ ਨਹੀਂ ਰਹੇ, ਮਤਲਬ ਦਿਸਣ ਵਿੱਚ। ਜਿਸ ਦਿਨ ਮਨਵੀਰ ਘਰ ਵਿੱਚ ਆਏ ਸਨ ਅਤੇ ਹੁਣ ਤਕ ਉਹਨਾਂ ਦੀ ਲੁੱਕ ਬਿਲਕੁਲ ਵੱਖਰੀ ਹੋ ਗਈ ਹੈ, ਕਿਵੇਂ, ਵੇਖੋ ਤਸਵੀਰਾਂ ਵਿੱਚ।