✕
  • ਹੋਮ

2016 ਵਿੱਚ ਵਿਆਹੇ ਗਏ ਇਹ ਸਿਤਾਰੇ

ਏਬੀਪੀ ਸਾਂਝਾ   |  16 Dec 2016 12:30 PM (IST)
1

2016 ਵਿੱਚ ਕਈ ਸਿਤਾਰਿਆਂ ਨੇ ਵਿਆਹ ਕਰਾਏ ਹਨ, ਵੇਖੋ ਤਸਵੀਰਾਂ ਵਿੱਚ।

2

ਕਬੀਰ ਬੇਦੀ ਨੇ ਆਪਣੇ ਤੋਂ 28 ਸਾਲਾਂ ਛੋਟੀ ਕੁੜੀ ਨਾਲ ਵਿਆਹ ਕਰਾਇਆ।

3

ਅਦਾਕਾਰਾ ਅਮਰਿਤਾ ਰਾਓ ਨੇ ਬੌਏਫਰੈਂਡ ਆਰਜੇ ਨਾਲ ਵਿਆਹ ਕਰਾਇਆ।

4

ਅਸਿਨ ਨੇ ਵੀ ਰਾਹੁਲ ਸ਼ਰਮਾ ਨੇ ਸਾਲ ਦੀ ਸ਼ੁਰੂਆਤ ਵਿੱਚ ਵਿਆਹ ਕਰਾਇਆ ਸੀ।

5

ਅਦਾਕਾਰਾ ਉਰਮਿਲਾ ਮਤੋਂਡਕਰ ਨੇ ਮਾਰਚ ਵਿੱਚ ਵਿਆਹ ਕਰਾਇਆ।

6

ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦਾ ਅਪ੍ਰੈਲ ਵਿੱਚ ਵਿਆਹ ਹੋਇਆ ਸੀ।

7

ਯੁਵਰਾਜ ਸਿੰਘ ਨੇ ਹੇਜ਼ਲ ਕੀਛ ਨਾਲ 30 ਨਵੰਬਰ ਨੂੰ ਵਿਆਹ ਕਰਾਇਆ।

8

ਪ੍ਰੀਟੀ ਜ਼ਿੰਟਾ ਨੇ ਆਪਣੇ ਬੌਏਫਰੈਂਡ ਨਾਲ ਫਰਵਰੀ ਵਿੱਚ ਵਿਆਹ ਕਰਾਇਆ।

  • ਹੋਮ
  • ਬਾਲੀਵੁੱਡ
  • 2016 ਵਿੱਚ ਵਿਆਹੇ ਗਏ ਇਹ ਸਿਤਾਰੇ
About us | Advertisement| Privacy policy
© Copyright@2026.ABP Network Private Limited. All rights reserved.