ਨੀਰੂ ਬਾਜਵਾ ਅੱਜ 36 ਸਾਲਾਂ ਦੀ ਹੋ ਗਈ ਹੈ। ਨੀਰੂ ਪੰਜਾਬੀ ਸਿਨੇਮਾ ਦੀ ਫੱਤੋ ਹੈ ਪਰ ਅਸਲ ਜ਼ਿੰਦਗੀ ਵਿੱਚ ਵੀ ਸਟਾਈਲ ਲਈ ਪੂਰੀ ਪੱਕੀ। ਜੇ ਯਕੀਨ ਨਹੀਂ ਆਉਂਦਾ ਤਾਂ ਉਹਨਾਂ ਦੇ ਜਨਮਦਿਨ 'ਤੇ ਵੇਖੋ ਦਿਲਚਸਪ ਤਸਵੀਰਾਂ।