ਨਿੰਜਾ ਦਾ ਫਿਲਮੀ ਸਫਰ ਸ਼ੁਰੂ
ਏਬੀਪੀ ਸਾਂਝਾ | 13 Dec 2016 01:35 PM (IST)
1
ਨਾਲ ਹੀ ਨਿੰਜਾ ਦਾ ਨਵੀਂ ਗੀਤ ਵੀ ਅੱਜ ਰਿਲੀਜ਼ ਹੋਇਆ ਹੈ। 'ਉਹ ਕਿਉਂ ਨਾ ਜਾਨ ਸਕੇ' ਗੀਤ ਦਾ ਨਾਮ ਹੈ।
2
ਨਿੰਜਾ ਫਿਲਮ ਵਿੱਚ ਮੁੱਥ ਕਿਰਦਾਰ ਨਿਭਾਅ ਰਹੇ ਹਨ। ਫਿਲਮ ਵਿੱਚ ਅਮਰਿਤ ਮਾਨ ਵੀ ਹਨ ਜੋ ਨੈਗੇਟਿਵ ਕਿਰਦਾਰ ਕਰਨਗੇ।
3
ਫਿਲਮ ਦਾ ਨਾਮ 'ਚੰਨਾ ਮੇਰਿਆ' ਹੈ।
4
ਇਸ ਦਾ ਨਿਰਮਾਣ ਜ਼ੀ ਸਟੂ਼ਡੀਓਜ਼ ਕਰ ਰਹੇ ਹਨ। ਇਹ ਮਰਾਠੀ ਫਿਲਮ 'ਸੈਰਾਟ' ਦਾ ਰੀਮੇਕ ਹੈ।
5
ਪੰਜਾਬੀ ਗਾਇਕ ਨਿੰਜਾ ਦੀ ਡੈਬਿਊ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।
6
ਫਿਲਮ ਦਾ ਨਿਰਦੇਸ਼ਨ ਪੰਕਜ ਬਤਰਾ ਕਰ ਰਹੇ ਹਨ।