✕
  • ਹੋਮ

ਨਿੰਜਾ ਦਾ ਫਿਲਮੀ ਸਫਰ ਸ਼ੁਰੂ

ਏਬੀਪੀ ਸਾਂਝਾ   |  13 Dec 2016 01:35 PM (IST)
1

ਨਾਲ ਹੀ ਨਿੰਜਾ ਦਾ ਨਵੀਂ ਗੀਤ ਵੀ ਅੱਜ ਰਿਲੀਜ਼ ਹੋਇਆ ਹੈ। 'ਉਹ ਕਿਉਂ ਨਾ ਜਾਨ ਸਕੇ' ਗੀਤ ਦਾ ਨਾਮ ਹੈ।

2

ਨਿੰਜਾ ਫਿਲਮ ਵਿੱਚ ਮੁੱਥ ਕਿਰਦਾਰ ਨਿਭਾਅ ਰਹੇ ਹਨ। ਫਿਲਮ ਵਿੱਚ ਅਮਰਿਤ ਮਾਨ ਵੀ ਹਨ ਜੋ ਨੈਗੇਟਿਵ ਕਿਰਦਾਰ ਕਰਨਗੇ।

3

ਫਿਲਮ ਦਾ ਨਾਮ 'ਚੰਨਾ ਮੇਰਿਆ' ਹੈ।

4

ਇਸ ਦਾ ਨਿਰਮਾਣ ਜ਼ੀ ਸਟੂ਼ਡੀਓਜ਼ ਕਰ ਰਹੇ ਹਨ। ਇਹ ਮਰਾਠੀ ਫਿਲਮ 'ਸੈਰਾਟ' ਦਾ ਰੀਮੇਕ ਹੈ।

5

ਪੰਜਾਬੀ ਗਾਇਕ ਨਿੰਜਾ ਦੀ ਡੈਬਿਊ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।

6

ਫਿਲਮ ਦਾ ਨਿਰਦੇਸ਼ਨ ਪੰਕਜ ਬਤਰਾ ਕਰ ਰਹੇ ਹਨ।

  • ਹੋਮ
  • ਬਾਲੀਵੁੱਡ
  • ਨਿੰਜਾ ਦਾ ਫਿਲਮੀ ਸਫਰ ਸ਼ੁਰੂ
About us | Advertisement| Privacy policy
© Copyright@2026.ABP Network Private Limited. All rights reserved.