ਪਰਮੀਸ਼ ਵਰਮਾ ਹੁਣ ਵੱਡੇ ਪਰਦੇ 'ਤੇ
ਏਬੀਪੀ ਸਾਂਝਾ | 23 Aug 2016 05:45 PM (IST)
1
ਪਰਮੀਸ਼ ਵਰਮਾ ਹੁਣ ਜਲਦ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਪਰਮੀਸ਼ ਪੰਜਾਬੀ ਫਿਲਮ 'ਰੌਕੀ ਮੈਂਟਲ' ਵਿੱਚ ਮੁੱਖ ਕਿਰਦਾਰ ਨਿਭਾਉਣਗੇ।
2
3
4
ਪਰਮੀਸ਼ ਇਸ ਤੋਂ ਪਹਿਲਾਂ ਫਿਲਮਾਂ 'ਪੰਜਾਬ ਬੋਲਦਾ' ਅਤੇ 'ਕਿਰਪਾਣ' ਵਿੱਚ ਨਜ਼ਰ ਆ ਚੁਕੇ ਹਨ।
5
6
ਪਰਮੀਸ਼ ਫਿਲਮ ਵਿੱਚ ਇੱਕ ਬੌਕਸਰ ਦਾ ਕਿਰਦਾਰ ਨਿਭਾਉਣਗੇ ਜੋ ਬਾਅਦ ਵਿੱਚ ਪਾਗਲ ਹੋ ਜਾਂਦਾ ਹੈ।
7
ਪਰਮੀਸ਼ ਦੀ ਇਹ ਫਿਲਮ 17 ਮਾਰਚ 2017 ਨੂੰ ਰਿਲੀਜ਼ ਹੋਵੇਗੀ। ਫਿਲਮ ਦੇ ਪੋਸਟਰ ਰਿਲੀਜ਼ ਤੋਂ ਵੇਖੋ ਹੋਰ ਤਸਵੀਰਾਂ।
8
ਪਰਮੀਸ਼ ਕਈ ਮਸ਼ਹੂਰ ਪੰਜਾਬੀ ਮਿਊਜ਼ਿਕ ਵੀਡੀਓਜ਼ ਦਾ ਨਿਰਦੇਸ਼ਨ ਵੀ ਕਰ ਚੁਕੇ ਹਨ।