ਭਾਰਤ ਪਰਤੀ ਪੀਸੀ ਨੂੰ ਵੇਖ ਹਰ ਕੋਈ ਖੁਸ਼ !
ਏਬੀਪੀ ਸਾਂਝਾ | 20 Dec 2016 12:45 PM (IST)
1
ਅਦਾਕਾਰਾ ਪ੍ਰਿਅੰਕਾ ਚੋਪੜਾ ਬੀਤੀ ਸ਼ਾਮ ਸਟਾਰਡਸਟ ਐਵਾਰਡਸ 'ਤੇ ਨਜ਼ਰ ਆਈ।
2
ਉਹ ਬੇਹਦ ਖੂਬਸੂਰਤ ਲੱਗ ਰਹੀ ਸੀ।
3
ਪ੍ਰਿਅੰਕਾ ਭਾਰਤੀਅ ਪੋਸ਼ਾਕ ਵਿੱਚ ਨਜ਼ਰ ਆਈ।
4
ਹੋ ਸਕਦਾ ਹੈ ਕਿ ਉਹਨਾਂ ਨੂੰ ਕਰਨ ਜੋਹਰ ਦੇ ਸ਼ੋਅ 'ਤੇ ਵੀ ਵੇਖਿਆ ਜਾਏ।
5
ਪ੍ਰਿਅੰਕਾ ਹੁਣ ਕੁਝ ਦਿਨ ਭਾਰਤ ਵਿੱਚ ਰਹੇਗੀ।
6
ਇੱਕ ਦਿਨ ਪਹਿਲਾਂ ਹੀ ਉਹ ਅਮਰੀਕਾ ਤੋਂ ਪਰਤੀ ਹਨ।