ਅਦਾਕਾਰਾ ਪ੍ਰਿਅੰਕਾ ਚੋਪੜਾ ਬੁਧਵਾਰ ਨੂੰ ਨਿਊ ਯੌਰਕ ਵਿੱਚ ਮੈਗਜ਼ੀਨ ਹਾਰਪਰ ਬਾਜ਼ਾਰ ਦੀ ਐਨੀਵਰਸਿਰੀ 'ਤੇ ਪਹੁੰਚੀ। ਇੱਥੇ ਪੀਸੀ ਦੀ ਸਿਮਪਲ ਲੁੱਕ ਨੂੰ ਖੂਬ ਸਰਾਹਾ ਗਿਆ, ਵੇਖੋ ਤਸਵੀਰਾਂ।