ਪੰਜਾਬੀ ਸਿਤਾਰਿਆਂ ਦੀ ਇਹ ਤਸਵੀਰ ਕਿਉਂ ਹੋ ਰਹੀ ਵਾਇਰਲ?
ਏਬੀਪੀ ਸਾਂਝਾ | 17 Aug 2016 12:58 PM (IST)
1
ਆਸਟ੍ਰੇਲੀਆ ਟੂਰ ਤੋਂ ਪਰਤੇ ਪੰਜਾਬੀ ਸਿਤਾਰਿਆਂ ਦੀ ਇਹ ਤਸਵੀਰ ਇੰਸਟਾਗ੍ਰਾਮ 'ਤੇ ਖੂਬ ਸ਼ੇਅਰ ਕੀਤੀ ਜਾ ਰਹੀ ਹੈ। ਤਸਵੀਰ ਵਿੱਚ ਮਸ਼ਹੂਰ ਪੰਜਾਬੀ ਗਾਇਕ ਅਤੇ ਕਲਾਕਾਰ ਇਕੱਠਿਆਂ ਖਾਣਾ ਖਾ ਰਹੇ ਹਨ ਅਤੇ ਸਭ ਨੇ ਇਸਲਈ ਏਅਰ ਇੰਡੀਆ ਦਾ ਧੰਨਵਾਦ ਵੀ ਕੀਤਾ ਹੈ।
2
ਰਣਜੀਤ ਬਾਵਾ ਅਤੇ ਐਮੀ ਵਿਰਕ
3
ਰੂਪਿੰਦਰ ਹਾਂਡਾ, ਗੁਰਮੀਤ ਬਾਵਾ, ਰਣਜੀਤ ਬਾਵਾ, ਐਮੀ ਵਿਰਕ
4
ਤਸਵੀਰ ਵਿੱਚ ਐਮੀ ਵਿਰਕ, ਰਣਜੀਤ ਬਾਵਾ, ਰਾਣਾ ਰਣਬੀਰ, ਰੂਪਿੰਦਰ ਹਾਂਡਾ, ਕੌਰ ਬੀ ਅਤੇ ਬਿਨੂੰ ਢਿੱਲੋਂ ਵਰਗੇ ਮਸ਼ਹੂਰ ਕਲਾਕਾਰ ਹਨ।
5
ਇਸ ਤੋਂ ਇਲਾਵਾ ਵੀ ਸਿਤਾਰਿਆਂ ਨੇ ਆਪਸ ਵਿੱਚ ਕੀਤੀ ਖੂਬ ਮਸਤੀ, ਵੇਖੋ ਤਸਵੀਰਾਂ।