ਹੂਬਹੂ ਸੰਜੇ ਵਰਗੇ ਲੱਗ ਰਹੇ ਰਣਬੀਰ ਕਪੂਰ
ਏਬੀਪੀ ਸਾਂਝਾ | 13 Apr 2017 12:53 PM (IST)
1
ਸੰਜੇ ਦੱਤ ਜਾਂ ਫਿਰ ਰਣਬੀਰ ਕਪੂਰ ? ਇਸ ਤਸਵੀਰ ਨੂੰ ਵੇਖ ਕੇ ਇਹ ਕਹਿਣਾ ਮੁਸ਼ਕਿਲ ਹੈ ਕਿ ਦੋਹਾਂ ਵਿੱਚੋਂ ਇਹ ਕੌਣ ਹੈ।
2
ਰਣਬੀਰ ਪੂਰੇ ਹੀ ਸੰਜੇ ਵਰਗੇ ਲੱਗ ਰਹੇ ਹਨ।
3
ਸੰਜੇ ਦੱਤ ਦੀ ਬਾਓਪਿਕ ਲਈ ਰਣਬੀਰ ਨੇ ਇਹ ਰੂਪ ਲਿਆ ਹੈ।
4
ਖਾਸ ਕਰ ਕਿ ਇਸ ਤਸਵੀਰ ਵਿੱਚ ਜੋ ਸਾਫ ਦਰਸ਼ਾਉਂਦਾ ਹੈ ਕਿ ਰਣਬੀਰ ਨੇ ਕਿੰਨੀ ਮਿਹਨਤ ਕੀਤੀ ਹੈ।
5
ਫਿਲਮ ਦੇ ਸੈਟਸ ਤੋਂ ਰਣਬੀਰ ਦੀ ਇਹ ਲੁੱਕ ਵੀ ਕਾਫੀ ਵਾਇਰਲ ਹੋ ਰਹੀ ਹੈ।
6
7
ਫਿਲਮ ਇਸ ਸਾਲ ਰਿਲੀਜ਼ ਹੋ ਜਾਏਗੀ।