ਰਾਣੀ ਨੇ ਲਾਲ ਰੰਗ ਦੀ ਡਰੈਸ ਪਾ ਰੱਖੀ ਸੀ, ਵੇਖੋ ਤਸਵੀਰਾਂ।
ਦੋਵੇਂ ਬਾਂਦਰਾ ਦੇ ਇੱਕ ਰੈਸਟੌਰੰਟ ਵਿੱਚ ਡਿਨਰ ਕਰਨ ਪਹੁੰਚੇ ਸੀ।
ਵਿਆਹ ਦੇ ਦੋ ਸਾਲਾਂ ਬਾਅਦ ਪਹਿਲੀ ਵਾਰ ਰਾਣੀ ਮੁਖਰਜੀ ਨੂੰ ਆਪਣੇ ਪਤੀ ਆਦਿਤਿਆ ਚੋਪੜਾ ਨਾਲ ਸਪੌਟ ਕੀਤਾ ਗਿਆ।