ਕਿਸ ਕਿਸ ਨੇ ਕੀਤਾ ਕਰਨ ਨੂੰ ਇਨਕਾਰ ?
ਏਬੀਪੀ ਸਾਂਝਾ | 17 Nov 2016 01:25 PM (IST)
1
ਸ਼ਾਹਰੁਖ ਖਾਨ ਇਸਲਈ ਨਹੀਂ ਸੀ ਆਏ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਰਨ ਦੇ ਸ਼ੋਅ ਦੀ ਟੀਆਰਪੀ ਵਦੇ।
2
ਸੋ ਹਨ ਸਲਮਾਨ ਖਾਨ ਜੋ ਕਰਨ ਜੋਹਰ ਦੇ ਸ਼ੋਅ 'ਤੇ ਨਹੀਂ ਆਉਣਾਚਾਹੁੰਦੇ ਸਨ।
3
ਜੂਹੀ ਚਾਵਲਾ ਵੀ ਕਾਫੀ ਜੱਦੋ ਜਹਿਦ ਬਾਅਦ ਆਈ ਸੀ। ਇਸਲਈ ਕਿਉਂਕਿ ਉਹਨਾਂ ਨਾਲ ਮਾਧੁਰੀ ਦਿਕਸ਼ਿਤ ਸਨ।
4
ਹਾਲ ਹੀ ਵਿੱਚ ਕੈਟਰੀਨਾ ਕੈਫ ਨੇ 'ਕਾਫੀ ਵਿਦ ਕਰਨ' 'ਤੇ ਜਾਣ ਲਈ ਇੰਕਾਰ ਕਰ ਦਿੱਤਾ ਸੀ, ਪਰ ਕੈਟ ਅਜਿਹੀ ਪਹਿਲੀ ਸਿਤਾਰਾ ਨਹੀਂ। ਇਸ ਤੋਂ ਪਹਿਲਾਂ ਵੀ ਕਈ ਸਿਤਾਰੇ ਕਰਨ ਜੋਹਰ ਨੂੰ ਜਵਾਬ ਦੇ ਚੁਕੇ ਹਨ, ਜਾਣੋ ਤਸਵੀਰਾਂ ਵਿੱਚ।
5
ਆਮਿਰ ਖਾਨ ਵੀ ਸਿਰਫ ਇੱਕੋ ਵਾਰ ਆਏ ਹਨ।
6
ਅਨੁਸ਼ਕਾ ਸ਼ਰਮਾ ਨੇ ਇਸ ਸੀਜ਼ਨ ਵਿੱਚ ਆਉਣ ਲਈ ਇੰਕਾਰ ਕਰ ਦਿੱਤਾ ਹੈ ਕਿਉਂਕਿ ਉਹ ਵੀਰਾਟ ਕੋਹਲੀ ਨਾਲ ਰਿਸ਼ਤੇ ਬਾਰੇ ਕੁਝ ਨਹੀਂ ਬੋਲਣਾ ਚਾਹੁੰਦੀ।
7
ਟਵਿੰਕਲ ਖੰਨਾ ਪਹਿਲੀ ਵਾਰ ਅਕਸ਼ੇ ਕੁਮਾਰ ਨਾਲ ਪਹੁੰਚੀ ਸੀ। ਉਹ ਇਸਲਈ ਨਹੀਂ ਆਉਂਦੇ ਸੀ ਕਿਉਂਕਿ ਸ਼ੋਅ ਤੋਂ ਬਾਅਦ ਕਾਫੀ ਕੌਨਟਰੋਵਰਸੀ ਹੋ ਜਾਂਦੀ ਹੈ।