ਰਿਤੇਸ਼ ਦੇਸ਼ਮੁੱਖ ਆਪਣੀ ਪਤਨੀ ਜੀਨੀਲੀਆ ਨੂੰ ਲੰਚ ਕਰਾਉਣ ਲੈਕੇ ਗਏ।
ਸ਼ਾਅਦ ਇਹੀ ਵਜ੍ਹਾ ਹੈ ਕਿ ਜੀਨਿਲਿਆ ਹਮੇਸ਼ਾ ਖੁਸ਼ ਰਹਿੰਦੀ ਹੈ।
ਦੋਹਾਂ ਦੀ ਲਵ ਮੈਰੇਜ ਹੋਈ ਸੀ ਅਤੇ ਦੋ ਬੱਚੇ ਹਨ।
ਰਿਤੇਸ਼ ਅਕਸਰ ਜੀਨੀਲੀਆ ਨਾਲ ਹੀ ਨਜ਼ਰ ਆਉਂਦੇ ਹਨ।