ਸਲਮਾਨ ਨੇ ਦਿੱਤਾ ਬਿਪਾਸ਼ਾ ਨੂੰ ਇਹ ਖਾਸ ਤੋਹਫਾ
ਏਬੀਪੀ ਸਾਂਝਾ | 27 Dec 2016 01:00 PM (IST)
1
ਸਲਮਾਨ ਖਾਨ ਨੇ ਆਪਣੇ 51ਵੇਂ ਜਨਮਦਿਨ 'ਤੇ ਬਿਪਾਸ਼ਾ ਬਾਸੂ ਨੂੰ ਇਹ ਖਾਸ ਤੋਹਫਾ ਦਿੱਤਾ। ਬੀਇੰਗ ਹਿਊਮਨ ਦੀ ਨਵੀਂ ਲਾਂਚ ਹੋਈ ਜਵੈਲਰੀ ਚੋਂ ਚੇਨ ਅਤੇ ਪੈਨਡੰਟ ਤੋਹਫੇ ਵਿੱਚ ਦਿੱਤਾ। ਬਿਪਾਸ਼ਾ ਨੇ ਇਸਲਈ ਸਲਮਾਨ ਦਾ ਸੋਸ਼ਲ ਮੀਡੀਆ 'ਤੇ ਧੰਨਵਾਦ ਵੀ ਕੀਤਾ ਹੈ।
2
3
4
ਦੋਵੇਂ ਬਲੈਕ ਪੋਸ਼ਾਕਾਂ ਵਿੱਚ ਨਜ਼ਰ ਆਏ ਸਨ।
5
6
ਬਿਪਾਸ਼ਾ ਨੇ ਪਾਰਟੀ ਵਿੱਚ ਖੂਬ ਮਸਤੀ ਕੀਤੀ, ਵੇਖੋ ਤਸਵੀਰਾਂ।
7
ਬਿਪਾਸ਼ਾ ਆਪਣੇ ਪਤੀ ਕਰਨ ਸਿੰਘ ਗਰੋਵਾਰ ਨਾਲ ਪਾਰਟੀ 'ਤੇ ਪਹੁੰਚੀ ਸੀ।