ਜੇਲ੍ਹ ਚੋਂ ਆਉਣ ਤੋਂ ਬਾਅਦ ਸੰਜੇ ਦੱਤ ਆਪਣੀ ਪਤਨੀ ਮਾਨਯਤਾ ਨਾਲ ਖਾਸ ਸਮਾਂ ਬਿਤਾਉਂਦੇ ਹਨ। ਉਸ ਸਮੇਂ ਦੇ ਕੁਝ ਖਾਸ ਪਲ ਮਾਨਯਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੇ ਕੀਤੇ।