ਸੁਪਰੀਮ ਕੋਰਟ ਵੱਲੋਂ ਵੀ 'ਇੰਦੂ ਸਰਕਾਰ' ਨੂੰ ਝੰਡੀ
ਏਬੀਪੀ ਸਾਂਝਾ | 27 Jul 2017 06:43 PM (IST)
1
2
ਸੰਜੇ ਗਾਂਧੀ ਦੀ ਜੈਵਿਕ ਪੁੱਤਰੀ ਹੋਣ ਦਾ ਦਾਅਵਾ ਕਰਨ ਵਾਲੀ ਪ੍ਰਿਆ ਸਿੰਘ ਪੌਲ ਬੰਬਈ ਹਾਈਕੋਰਟ ਵਿੱਚੋਂ ਪਟੀਸ਼ਨ ਰੱਦ ਹੋਣ ਤੋਂ ਬਾਅਦ ਸੁਪਰੀਮ ਕੋਰਟ ਚਲੀ ਗਈ ਸੀ। ਹਾਈਕੋਰਟ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਫਿਲਮ ਬੋਰਡ ਵੱਲੋਂ ਦਿੱਤੇ ਸਰਟੀਫਿਕੇਟ ਰੱਦ ਕੀਤਾ ਜਾਵੇ
3
ਅਦਾਲਤ ਨੇ ਕਿਹਾ, ਸਾਡਾ ਮੰਨਣਾ ਹੈ ਕਿ ਇਹ ਫਿਲਮ ਕਾਨੂੰਨ ਦੇ ਅਧੀਨ ਹੈ ਤੇ ਇਸ ਨੂੰ ਰੋਕਣ ਦੀ ਕੋਈ ਤੁੱਕ ਨਹੀਂ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕੇ ਔਰਤ ਵੱਲੋਂ ਜੋ ਪਟੀਸ਼ਨ ਦਾਇਰ ਕੀਤੀ ਸੀ, ਉਸ ਵਿੱਚ ਦਮ ਨਹੀਂ
4
ਸੁਪਰੀਮ ਕੋਰਟ ਨੇ ਬਾਲੀਵੁੱਡ ਫਿਲਮ 'ਇੰਦੂ ਸਰਕਾਰ' ਨੂੰ ਰਿਲੀਜ ਕਰਨ ਦੇ ਹੁਕਮ ਦੇ ਦਿੱਤੇ ਹਨ। ਅਦਾਲਤ ਨੇ ਫਿਲਮ ਦੀ ਰਿਲੀਜ ਤੋਂ ਪਹਿਲਾਂ ਉਸ ਔਰਤ ਦੀ ਪਟੀਸ਼ਨ ਰੱਦ ਕੀਤੀ ਜੋ ਆਪਣੇ ਆਪ ਨੂੰ ਸੰਜੇ ਗਾਂਧੀ ਦੀ ਜੈਵਿਕ ਧੀ ਹੋਣ ਦਾ ਦਾਅਵਾ ਕਰਦੀ ਸੀ। ਦੀਪਕ ਮਿਸ਼ਰਾ ਦੀ ਅਗਵਾਈ ਵਿੱਚ ਤਿੰਨ ਜੱਜ ਨੇ ਕਿਹਾ ਕੇ ਮਧੁਰ ਭੰਡਾਰਕਰ ਦੀ ਫਿਲਮ 1975-77 ਦੀ ਐਮਰਜੈਂਸੀ ਦੇ ਆਧਾਰਤ ਹੈ
= 4">