ਸ਼ਾਹਿਦ ਕਪੂਰ ਵੱਲੋਂ ਕੈਂਸਰ ਦੀਆਂ ਖ਼ਬਰਾਂ ਅਫਵਾਹ ਕਰਾਰ, ਜਿੰਮ ‘ਚ ਵਹਾ ਰਹੇ ਪਸੀਨਾ
ਏਬੀਪੀ ਸਾਂਝਾ | 12 Dec 2018 02:15 PM (IST)
1
2
3
‘ਬੱਤੀ ਗੁੱਲ ਮੀਟਰ ਚਾਲੂ’ ਸ਼ਾਹਿਦ ਦੀ ਹਾਲ ਹੀ ‘ਚ ਆਈ ਫ਼ਿਲਮ ਦੀ ਜਿਸ ਨੇ ਬਾਕਸਆਫਿਸ ‘ਤੇ ਕੁਝ ਖਾਸ ਕਮਾਲ ਨਹੀਂ ਦਿਖਾਇਆ, ਪਰ ਫੈਨਸ ਨੂੰ ‘ਕਬੀਰ ਸਿੰਘ’ ਤੋਂ ਬੇਹੱਦ ਉਮੀਦਾਂ ਹਨ।
4
ਜਿੰਮ ਤੋਂ ਬਾਹਰ ਆਉਂਦੇ ਸਮੇਂ ਸ਼ਾਹਿਦ ਨੇ ਮੀਡੀਆ ਨੂੰ ਦੇਖ ਆਪਣਾ ਹੱਥ ਹਵਾ ‘ਚ ਹਿਲਾ ਸਭ ਨੂੰ ਹੈਲੋ ਕੀਤਾ।
5
ਹਾਲ ਹੀ ‘ਚ ਸ਼ਾਹਿਦ ਨੂੰ ਜਿੰਮ ਤੋਂ ਬਾਹਰ ਆਉਂਦੇ ਦੇਖਿਆ ਗਿਆ ਜਿੱਥੇ ਉਹ ਬਲੈਕ ਵਰਕਆਉਟ ਆਉਟਫਿੱਟ ‘ਚ ਨਜ਼ਰ ਆਏ। ਸ਼ਾਹਿਦ ਨੂੰ ਦੇਖ ਸਾਫ ਹੋ ਗਿਆ ਹੈ ਕਿ ਉਹ ਹੈਲਦੀ ਲਾਈਫ ਲੀਡ ਕਰ ਰਹੇ ਹਨ।
6
ਅੱਜਕੱਲ੍ਹ ਸ਼ਾਹਿਦ ਆਪਣੀ ਅਗਲੀ ਫ਼ਿਲਮ ‘ਕਬੀਰ ਸਿੰਘ’ ਦੀ ਸ਼ੂਟਿੰਗ ‘ਚ ਰੁੱਝੇ ਹਨ। ਇਸ ਦੀਆਂ ਤਿਆਰੀਆਂ ਉਹ ਜ਼ੋਰਾਂ ਨਾਲ ਕਰ ਰਹੇ ਹਨ ਤੇ ਖੁਦ ਨੂੰ ਫਿੱਟ ਰੱਖਣ ਲਈ ਜਿੰਮ ‘ਚ ਪਸੀਨਾ ਵਹਾ ਰਹੇ ਹਨ।
7
ਹਾਲ ਹੀ ‘ਚ ਖ਼ਬਰਾਂ ਆਈਆਂ ਸੀ ਕਿ ਅਦਾਕਾਰ ਸ਼ਾਹਿਦ ਕਪੂਰ ਨੂੰ ਕੈਂਸਰ ਹੋ ਗਿਆ ਹੈ। ਇਸ ‘ਤੇ ਬੋਲਦੇ ਹੋਏ ਸ਼ਾਹਿਦ ਨੇ ਆਪਣੇ ਫੈਨਸ ਨੂੰ ਅਜਿਹੀਆਂ ਅਫਵਾਹਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਸੀ।