ਸ਼ਾਹਰੁਖ ਅਤੇ ਗੌਰੀ ਦੇ ਵਿਆਹ ਨੂੰ 25 ਸਾਲ ਪੂਰੇ !
ਏਬੀਪੀ ਸਾਂਝਾ | 25 Oct 2016 12:53 PM (IST)
1
ਖਬਰ ਹੈ ਕਿ ਸ਼ਾਹਰੁਖ ਦੇ ਕੁਝ ਕਰੀਬੀ ਦੋਸਤਾਂ ਲਈ ਪਾਰਟੀ ਵੀ ਰੱਖੀ ਗਈ ਹੈ।
2
ਸ਼ਾਹਰੁਖ ਅੱਜ ਦਾ ਦਿਨ ਆਪਣੇ ਪਰਿਵਾਰ ਨਾਲ ਮਨਾਉਣਗੇ ਘਰ ਮੰਨਤ ਵਿੱਚ।
3
ਸ਼ਾਹਰੁਖ ਅਤੇ ਗੌਰੀ ਦੇ ਪ੍ਰੇਮ ਦੇ ਕਿੱਸੇ ਕਿਸੇ ਬਾਲੀਵੁੱਡ ਫਿਲਮ ਤੋਂ ਘੱਟ ਮਸ਼ਹੂਰ ਨਹੀਂ ਹਨ।
4
ਸ਼ਾਹਰੁਖ ਅਤੇ ਗੌਰੀ ਦੇ ਤਿੰਨ ਬੱਚੇ ਹਨ, ਆਰਿਯਨ, ਸੁਹਾਨਾ ਅਤੇ ਅਬਰਾਮ।
5
ਸ਼ਾਹਰੁਖ ਖਾਨ ਅਤੇ ਗੌਰੀ ਦੇ ਵਿਆਹ ਨੂੰ ਅੱਜ 25 ਸਾਲ ਪੂਰੇ ਹੋ ਗਏ ਹਨ। ਇਹ ਬਾਲੀਵੁੱਡ ਦੇ ਉਹਨਾਂ ਘੱਟ ਜੋੜੀਆਂ ਚੋਂ ਹਨ ਜਿਹੜੀ ਇੰਨੀ ਲੰਮੀ ਚਲੀ ਹਨ।
6
ਅਬਰਾਮ ਇੱਕ ਟੈਸਟ ਟਿਊਬ ਬੇਬੀ ਹੈ।
7
ਗੌਰੀ ਦੇ ਘਰਵਾਲੇ ਸ਼ਾਹਰੁਖ ਨਾਲ ਵਿਆਹ ਕਰਾਉਣ ਲਈ ਨਹੀਂ ਮੰਨਦੇ ਸਨ।
8
ਸ਼ਾਹਰੁਖ ਅਤੇ ਗੌਰੀ ਨੇ ਪ੍ਰੇਮ ਵਿਵਾਹ ਕਰਾਇਆ ਸੀ। ਇਹ ਦੋਵੇਂ ਇੱਕ ਦੂਜੇ ਨੂੰ ਦਿੱਲੀ ਵਿੱਚ ਮਿਲੇ ਸਨ।