ਸ਼ਿਲਪਾ ਦੇ ਪਿਤਾ ਦਾ ਦੇਹਾਂਤ
ਏਬੀਪੀ ਸਾਂਝਾ | 11 Oct 2016 04:37 PM (IST)
1
2
ਪਿਤਾ ਸੁਰੇਂਦਰ ਆਪਣੇ ਪਿੱਛੇ ਪਤਨੀ ਸੁਨੰਦਾ ਅਤੇ ਬੇਟੀਆਂ ਸ਼ਿਲਪਾ ਅਤੇ ਸ਼ਮੀਤਾ ਛੱਡ ਗਏ ਹਨ।
3
ਸ਼ਿਲਪਾ ਦੇ ਪਿਤਾ ਨੂੰ ਸਵੇਰੇ 9 ਵਜੇ ਹਾਰਟ ਅਟੈਕ ਆਇਆ।
4
ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਿਤਾ ਸੁਰੇਂਦਰ ਸ਼ੈੱਟੀ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ।
5
ਬੁਧਵਾਰ ਸਵੇਰੇ ਕ੍ਰੀਮੇਸ਼ਨ ਕੀਤੀ ਜਾਏਗੀ।
6
ਸ਼ਿਲਪਾ ਦੇ ਪਿਤਾ ਦਾ ਦੇਹਾਂਤ ਉਹਨਾਂ ਦੇ ਵਰਸੋਵਾ ਵਾਲੇ ਘਰ ਵਿੱਚ ਹੋਇਆ।